Home / ਤਾਜ਼ਾ ਖਬਰਾਂ / ਠੱਟਾ ਨਵਾਂ / ਅਕਾਲ ਚਲਾਣਾ ਸ. ਸੋਹਨ ਸਿੰਘ ਮਿਸਤਰੀ

ਅਕਾਲ ਚਲਾਣਾ ਸ. ਸੋਹਨ ਸਿੰਘ ਮਿਸਤਰੀ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਸੋਹਨ ਸਿੰਘ ਮਿਸਤਰੀ, ਮਿਤੀ 09-ਅਗਸਤ-2011 ਦਿਨ ਮੰਗਲਵਾਰ, ਸ਼ਾਮ 7 ਵਜੇ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

About admin thatta

Comments are closed.

Scroll To Top
error: