ਅਕਾਲ ਚਲਾਣਾ ਸ. ਮੁਖਤਾਰ ਸਿੰਘ ਧੰਜੂ

11

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਮੁਖਤਾਰ ਸਿੰਘ ਧੰਜੂ (ਸਾਬਕਾ ਫੌਜੀ), ਮਿਤੀ 28.05.2012 ਦਿਨ ਸੋਮਵਾਰ ਸ਼ਾਮ 6 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।