Home / ਤਾਜ਼ਾ ਖਬਰਾਂ / ਠੱਟਾ ਨਵਾਂ / ਅਕਾਲ ਚਲਾਣਾ ਸ. ਮਲਕੀਤ ਸਿੰਘ ਸਹਿਦੇਵ *

ਅਕਾਲ ਚਲਾਣਾ ਸ. ਮਲਕੀਤ ਸਿੰਘ ਸਹਿਦੇਵ *

mmkਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਮਲਕੀਤ ਸਿੰਘ ਸਹਿਦੇਵ ਅੱਜ ਮਿਤੀ 10-ਨਵੰਬਰ 2012 ਦਿਨ ਸ਼ਨੀਵਾਰ ਨੂੰ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸ. ਮਲਕੀਤ ਸਿੰਘ ਜੀ ਫੌਜ ਵਿਚੋਂ ਬਤੌਰ ਹਵਲਦਾਰ ਰਿਟਾਇਰਡ ਸਨ।

About admin thatta

Comments are closed.

Scroll To Top
error: