Home / ਤਾਜ਼ਾ ਖਬਰਾਂ / ਠੱਟਾ ਨਵਾਂ / ਅਕਾਲ ਚਲਾਣਾ ਸ. ਬਲਵੰਤ ਸਿੰਘ ਦੁਕਾਨਦਾਰ ਵਾਸੀ ਪਿੰਡ ਠੱਟਾ ਨਵਾਂ।

ਅਕਾਲ ਚਲਾਣਾ ਸ. ਬਲਵੰਤ ਸਿੰਘ ਦੁਕਾਨਦਾਰ ਵਾਸੀ ਪਿੰਡ ਠੱਟਾ ਨਵਾਂ।

Untitled-2 copy
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਬਲਵੰਤ ਸਿੰਘ ਦੁਕਾਨਦਾਰ, ਵਾਸੀ ਪਿੰਡ ਠੱਟਾ ਨਵਾਂ, ਅੱਜ ਸਵੇਰੇ 8:45 ਵਜੇ ਟੈਗੋਰ ਪਟੇਲ ਹਸਪਤਾਲ ਜਲੰਧਰ ਵਿਖੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ 2 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ,ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About thatta

Comments are closed.

Scroll To Top
error: