Home / ਤਾਜ਼ਾ ਖਬਰਾਂ / ਬੂਲਪੁਰ / ਅਕਾਲ ਚਲਾਣਾ ਸ. ਫੁਰਮਾਨ ਸਿੰਘ ਸਾਬਕਾ ਸਰਪੰਚ ਪੁੱਤਰ ਬੇਲਾ ਸਿੰਘ ਧੰਜੂ ਵਾਸੀ ਪਿੰਡ ਬੂਲਪੁਰ।

ਅਕਾਲ ਚਲਾਣਾ ਸ. ਫੁਰਮਾਨ ਸਿੰਘ ਸਾਬਕਾ ਸਰਪੰਚ ਪੁੱਤਰ ਬੇਲਾ ਸਿੰਘ ਧੰਜੂ ਵਾਸੀ ਪਿੰਡ ਬੂਲਪੁਰ।

1
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਫੁਰਮਾਨ ਸਿੰਘ ਸਾਬਕਾ ਸਰਪੰਚ ਪੁੱਤਰ ਬੇਲਾ ਸਿੰਘ ਧੰਜੂ ਵਾਸੀ ਪਿੰਡ ਬੂਲਪੁਰ, ਅੱਜ ਸਵੇਰੇ 5:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ 70 ਸਾਲ ਦੀ ਆਰਜ਼ਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 3 ਅਗਸਤ 2014 ਦਿਨ ਐਤਵਾਰ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About thatta

Comments are closed.

Scroll To Top
error: