ਅਕਾਲ ਚਲਾਣਾ ਸ. ਪ੍ਰੀਤਮ ਸਿੰਘ ਬਜਾਜ

3

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਪ੍ਰੀਤਮ ਸਿੰਘ ਬਜਾਜ, ਮਿਤੀ 11-11-2009, ਦਿਨ ਬੁੱਧਵਾਰ ਨੂੰ, ਬਾਅਦ ਦੁਪਹਿਰ 3:45 ਵਜੇ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।