Home / ਤਾਜ਼ਾ ਖਬਰਾਂ / ਠੱਟਾ ਨਵਾਂ / ਅਕਾਲ ਚਲਾਣਾ ਸ. ਪਰਮਜੀਤ ਸਿੰਘ (ਪੰਮਾ) ਡਰਾਈਵਰ

ਅਕਾਲ ਚਲਾਣਾ ਸ. ਪਰਮਜੀਤ ਸਿੰਘ (ਪੰਮਾ) ਡਰਾਈਵਰ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਪਰਮਜੀਤ ਸਿੰਘ (ਪੰਮਾ) ਡਰਾਈਵਰ, ਮਿਤੀ 01-ਜਨਵਰੀ-2010, ਦਿਨ ਸ਼ੁੱਕਰਵਾਰ, ਦੇਰ ਰਾਤ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

About admin thatta

Comments are closed.

Scroll To Top
error: