Home / ਤਾਜ਼ਾ ਖਬਰਾਂ / ਠੱਟਾ ਨਵਾਂ / ਅਕਾਲ ਚਲਾਣਾ ਸ. ਨਰਿੰਦਰ ਸਿੰਘ ਬਜਾਜ ਵਾਸੀ ਪਿੰਡ ਠੱਟਾ ਨਵਾਂ।

ਅਕਾਲ ਚਲਾਣਾ ਸ. ਨਰਿੰਦਰ ਸਿੰਘ ਬਜਾਜ ਵਾਸੀ ਪਿੰਡ ਠੱਟਾ ਨਵਾਂ।

ns bjaj

ਆਪ ਜੀ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਨਰਿੰਦਰ ਸਿੰਘ ਬਜਾਜ (ਭਰਾ ਸ. ਇੰਦਰਜੀਤ ਸਿੰਘ ਬਜਾਜ ਅਤੇ ਸ.ਬਲਬੀਰ ਸਿੰਘ ਬਜਾਜ)ਵਾਸੀ ਪਿੰਡ ਠੱਟਾ ਨਵਾਂ ਮਿਤੀ 24 ਜਨਵਰੀ 2014 ਨੂੰ ਸ਼ਾਮ 6 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About thatta

5 comments

  1. Jasbir Singh Thind

    Oh my God!!!! Very sad news. Our deeply condolences with Bajaj family.
    RIP Narinder Singh Bajaj.

  2. PURE PIND TE ILAKE VASTE EH BAHUT HI SAD NEWS HAI . IS DUKH DE TIME TE ASHI SARE BAJAJ FAMILY DE NAL DUKH SAGHA KARDE HA

  3. so sad rub iss rooh nu niwas bakshey

  4. Varinderjit Singh

    bhut mada hoya

Scroll To Top
error:
%d bloggers like this: