Breaking News
Home / ਤਾਜ਼ਾ ਖਬਰਾਂ / ਬੂਲਪੁਰ / ਅਕਾਲ ਚਲਾਣਾ ਸ. ਦਲੀਪ ਸਿੰਘ ਮੋਰ

ਅਕਾਲ ਚਲਾਣਾ ਸ. ਦਲੀਪ ਸਿੰਘ ਮੋਰ

Dalip%20Singh%20Mor%20copyਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਦਲੀਪ ਸਿੰਘ ਮੋਰ ਮਿਤੀ 24 ਦਸੰਬਰ 2012 ਦਿਨ ਸੋਮਵਾਰ ਰਾਤ 10 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸਸਕਾਰ ਮਿਤੀ 26 ਦਸੰਬਰ 2012 ਦਿਨ ਬੁੱਧਵਾਰ ਬਾਅਦ ਦੁਪਹਿਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡ ਬੂਲਪੁਰ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ।

About admin thatta

Comments are closed.

Scroll To Top
error: