ਅਕਾਲ ਚਲਾਣਾ ਸ੍ਰੀ ਮਹਿੰਦਰ ਪਾਲ ਆਦਿਧਰਮੀ

8

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਮਹਿੰਦਰ ਪਾਲ ਆਦਿਧਰਮੀ, ਮਿਤੀ 20-12-2009, ਦਿਨ ਐਤਵਾਰ ਨੂੰ, ਬਾਅਦ ਦੁਪਹਿਰ 4:00 ਵਜੇ ਐਕਸੀਡੈਂਟ ਹੋਣ ਕਾਰਨ ਅਕਾਲ ਚਲਾਣਾ ਕਰ ਗਏ।