ਅਕਾਲ ਚਲਾਣਾ ਸ੍ਰੀ ਪ੍ਰੀਤਮ ਦਾਸ (ਭਾਈਆ)

11

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਪ੍ਰੀਤਮ ਦਾਸ (ਭਾਈਆ), ਮਿਤੀ 13-ਮਈ-2011 ਦਿਨ ਸ਼ੁੱਕਰਵਾਰ, ਸਵੇਰੇ 3 ਵਜੇ ਨੂੰ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।