Home / ਤਾਜ਼ਾ ਖਬਰਾਂ / ਬੂਲਪੁਰ / ਅਕਾਲ ਚਲਾਣਾ ਸ੍ਰੀਮਤੀ ਭਜਨ ਕੌਰ ਪੁੱਤਰੀ ਸ੍ਰੀ ਲੱਛੂ ਵਾਸੀ ਪਿੰਡ ਬੂਲਪੁਰ।

ਅਕਾਲ ਚਲਾਣਾ ਸ੍ਰੀਮਤੀ ਭਜਨ ਕੌਰ ਪੁੱਤਰੀ ਸ੍ਰੀ ਲੱਛੂ ਵਾਸੀ ਪਿੰਡ ਬੂਲਪੁਰ।

bk
ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਭਜਨ ਕੌਰ (55) ਪੁੱਤਰੀ ਸ੍ਰੀ ਲੱਛੂ ਵਾਸੀ ਪਿੰਡ ਬੂਲਪੁਰ, ਅੱਜ ਸਵੇਰੇ 3 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਭਜਨ ਕੌਰ ਨਮਿੱਤ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 29 ਦਸੰਬਰ 2014, ਦਿਨ
ਸੋਮਵਾਰ ਨੂੰ ਉਹਨਾਂ ਦੇ ਨਿਵਾਸ ਅਸਥਾਨ ਪਿੰਡ ਬੂਲਪੁਰ ਵਿਖੇ 12 ਵਜੇ ਹੋਵੇਗੀ।

About thatta

Comments are closed.

Scroll To Top
error: