Home / ਤਾਜ਼ਾ ਖਬਰਾਂ / ਠੱਟਾ ਨਵਾਂ / ਅਕਾਲ ਚਲਾਣਾ ਸ੍ਰੀਮਤੀ ਕੁਲਵੰਤ ਕੌਰ

ਅਕਾਲ ਚਲਾਣਾ ਸ੍ਰੀਮਤੀ ਕੁਲਵੰਤ ਕੌਰ

ਠੱਟਾ ਨਵਾਂ-ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਕੁਲਵੰਤ ਕੌਰ ਸੁਪਤਨੀ ਸ. ਪਰਮਜੀਤ ਸਿੰਘ ਡਰਾਈਵਰ (ਅੰਮਿ੍ਤਸਰੀਏ), ਮਿਤੀ 24-ਅਗਸਤ-2011 ਦਿਨ ਬੁੱਧਵਾਰ, ਦੁਪਹਿਰ 1.30 ਵਜੇ, ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ।

About admin thatta

Comments are closed.

Scroll To Top
error: