Home / ਤਾਜ਼ਾ ਖਬਰਾਂ / ਠੱਟਾ ਨਵਾਂ / ਅਕਾਲ ਚਲਾਣਾ ਮੇਲਾ ਸਿੰਘ ਮੋਮੀ (100) ਵਾਸੀ ਪਿੰਡ ਠੱਟਾ ਨਵਾਂ।

ਅਕਾਲ ਚਲਾਣਾ ਮੇਲਾ ਸਿੰਘ ਮੋਮੀ (100) ਵਾਸੀ ਪਿੰਡ ਠੱਟਾ ਨਵਾਂ।

Death copy
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਲਾ ਸਿੰਘ ਮੋਮੀ (100) ਵਾਸੀ ਪਿੰਡ ਠੱਟਾ ਨਵਾਂ, ਅੱਜ ਦੁਪਹਿਰ 3:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 10.01.2015 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About thatta

Comments are closed.

Scroll To Top
error: