Home / ਤਾਜ਼ਾ ਖਬਰਾਂ / ਕਾਲੂ ਭਾਟੀਆ / ਅਕਾਲ ਚਲਾਣਾ ਮਾਤਾ ਕਰਤਾਰ ਕੌਰ ਪਤਨੀ ਫੋਜੀ ਕੇਸਰ ਸਿੰਘ ਵਾਸੀ ਪਿੰਡ ਕਾਲੂ ਭਾਟੀਆ

ਅਕਾਲ ਚਲਾਣਾ ਮਾਤਾ ਕਰਤਾਰ ਕੌਰ ਪਤਨੀ ਫੋਜੀ ਕੇਸਰ ਸਿੰਘ ਵਾਸੀ ਪਿੰਡ ਕਾਲੂ ਭਾਟੀਆ

ਆਪ ਜੀ ਨੂੰ ਬਹੁਤ ਹੀ ਗਹਿਰੇ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਸਵਰਗਵਾਸੀ ਗੁਰਮੁਖ ਸਿੰਘ (ਰਿਟਾਇਰਡ ਬੀ.ਪੀ.ਈ.ਓ.) ਦੀ ਸੱਸ ਅਤੇ ਚੈਂਚਲ ਸਿੰਘ (ਬਿੱਲਾ ਪੋਸਟਮੈਨ) ਦੀ ਨਾਨੀ ਕਰਤਾਰ ਕੌਰ (98) ਪਤਨੀ ਫੌਜੀ ਕੇਸਰ ਸਿੰਘ ਵਾਸੀ ਪਿੰਡ ਕਾਲੂ ਭਾਟੀਆ ਜੋ ਕੱਲ੍ਹ ਸ਼ਾਮ 3:30 ਵਜੇ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਅੱਜ 11 ਵਜੇ ਸ਼ਮਸ਼ਾਨ ਘਾਟ ਕਾਲੂ ਭਾਟੀਆ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About thatta

Comments are closed.

Scroll To Top
error:
%d bloggers like this: